ਰੋਜ ਤੁਰ ਪੈਂਦੀਆਂ ਨੇ ਆਸਾਂ ਸਮੁੰਦਰ ਚ ਉੱਡਦੀਆਂ ਪਾਣੀ ਦੀਆਂ ਲਹਿਰਾਂ ਮਗਰ, ਪਰ ਪਥਰਾਂ ਨਾਲ ਟਕਰਉਂਦਿਆਂ ਹੀ ਉਦਾਸੀ ਦੇ ਝਰਨੇ ਵਹਿਣ ਲਗ ਜਾਂਦੇ ਨੇ