UNP

ਰੋਜ

Go Back   UNP > Poetry > Punjabi Poetry

UNP Register

 

 
Old 22-Dec-2009
Und3rgr0und J4tt1
 
ਰੋਜ

ਨਿੱਤ ਨਮਾਜ਼ਾਂ ਪੜਨ ਵਾਲਿਉ
ਧਰਮ ਦੇ ਨਾ ਤੇ ਲੜਨ ਵਾਲਿਉ
ਵਿੱਚ ਕੁਰਾਨ ਦੇ ਕਿੱਥੇ ਲਿਖਿਆ
ਕਿਹੜੀ ਇਹ ਮਜਬੂਰੀ ਏ
ਕਿਸ ਅੱਲਾ ਨੂੰ ਖੁਸ਼ ਕਰਨ ਲਈ
ਐਨਾ ਖੂਨ ਜਰੂਰੀ ਏ

ਦੁਨੀਆਂ ਦੇ ਤੁਸੀ ਗੁੰਬਦ ਢਾਹ ਤੇ
ਕਿੰਨੇ ਲੋਕੀ ਖਾਕ ਮਿਲਾ ਤੇ
ਫੁਲ ਹਜਾਰਾਂ ਖਿੜਣ ਤੋ ਪਹਿਲਾ
ਨਫਰਤ ਦੀ ਇਸ ਅੱਗ ਵਿੱਚ ਪਾ ਤੇ
ਅਜੇ ਵੀ ਥੋਡੇ ਵਿੱਚ ਅਜਿਹੀ
ਕਿਹੜੀ ਰੀਝ ਅਧੂਰੀ ਏ
ਕਿਸ ਅੱਲਾ.

ਰੋਕ ਦੇਵੋ ਇਹ ਬੰਬ ਧਮਾਕੇ
ਬੇਦੋਸਿ਼ਆਂ ਦੇ ਖੂਨੀ ਸਾਕੇ
ਦਰ ਅੱਲਾ ਦੇ ਕਿਵੇਂ ਜਾਵੋਗੇ
ਐਨੇ ਮਾੜੇ ਪਾਪ ਕਮਾ ਕੇ
ਵਿੱਚ ਜੱਨਤ ਦੇ ਜਾਣ ਦੀ ਥੋਡੀ
ਹੋਣੀ ਚਾਅ ਨਾ ਪੂਰੀ ਏ
ਕਿਸ ਅੱਲਾ

 
Old 23-Dec-2009
jagdeep4u
 
Re: ਰੋਜ

sahi keha g but eh muslman fer v nahi samaj de

 
Old 24-Dec-2009
Und3rgr0und J4tt1
 
Re: ਰੋਜ

thxx

Post New Thread  Reply

« unjj | ਓ ਕਹਿੰਦੇ ਸਾਨੂੰ ਭੁੱਲ »
X
Quick Register
User Name:
Email:
Human Verification


UNP