ਰੋਗ ਇਸ਼ਕ

Lally Apra

_love_punjab_love_me_
eshakk Asi Mehfil Vich Vi Baithe Hoiey

Utto Hasday Aa Tay dil Ch Tanhayi Rehndi

Rog Ishk Da ,Keyi Dehi Rog Laa Geya Hai

Lally Hun Koyi Na Koyi Kol Davaayi Rehndi

wrt ..by...Lally Apra.......... :(((

ਬੇਸ਼ੱਕ ਅਸੀਂ ਮਹਿਫਲ ਵਿਚ ਵੀ ਬੈਠੇ ਹੋਈਏ

ਉੱਤੇ ਹੱਸਦੇ ਆ 'ਤੇ ਦਿਲ ਚ ਤਨਹਾਈ ਰਹਿੰਦੀ

ਰੋਗ ਇਸ਼ਕ ਦਾ,ਕਈ ਦੇਹੀ ਰੋਗ ਲਾ ਗਿਆ ਹੈ

ਲਾਲੀ ਹੁਣ ਕੋਈ ਨਾ ਕੋਈ ਕੋਲ ਦਵਾਈ ਰਹਿੰਦੀ

wrt by...ਲਾਲੀ ਅੱਪਰਾ
 
Top