ਰੋਂਦੇ ਵੇਖੇ

hsbrar90

Member
'ਬੁੱਕਾਂ ਵਿਚ ਨਹੀਂ ਰਹਿਂਦਾ ਪਾਣੀ, ਜ੍ਦੋਂ ਬ੍ਦ੍ਲ ਮੀਂਹ ਵ੍ਰ੍ਸਉਂਦੇ ਨੇ
ਲੁਕ ਲੁਕ ਰੋਂਦੇ ਵੇਖੇ ਲੋਕੀਂ, ਜਹਿੜੇ ਮ੍ਹਿਫਿਲਾਂ ’ਚ ਹ੍ਸਓਂਦੇ ਨੇ
 
Top