UNP

ਰੋਂਦਾ ਆਣ ਵੜਿਆਂ ਵਿਹੜੇ ਜ਼ਿੰਦਗੀ ਦੇ

Go Back   UNP > Poetry > Punjabi Poetry

UNP Register

 

 
Old 30-Aug-2016
BaBBu
 
ਰੋਂਦਾ ਆਣ ਵੜਿਆਂ ਵਿਹੜੇ ਜ਼ਿੰਦਗੀ ਦੇ

ਰੋਂਦਾ ਆਣ ਵੜਿਆਂ ਵਿਹੜੇ ਜ਼ਿੰਦਗੀ ਦੇ,
ਸਾਰੀ ਉਮਰ ਹੀ ਰੋਂਦਿਆਂ ਕੱਟਣੀ ਏਂ ।
ਅਸਾਂ ਖ਼ਾਕ ਸੰਵਾਰਨਾ ਜ਼ਿੰਦਗੀ ਦਾ,
ਮਿੱਟੀ ਆਪਣੇ ਆਪ ਦੀ ਪੱਟਣੀ ਏਂ ।
ਹੱਥ ਕਹੀ ਬੁੜ੍ਹਾਪੇ ਦੀ ਪਕੜ 'ਦਾਮਨ',
ਜੜ੍ਹ ਆਪਣੇ ਆਪ ਹੀ ਪੱਟਣੀ ਏਂ ।

Post New Thread  Reply

« ਜਿੱਥੇ ਰਹਿਮਤਾਂ ਨੇ ਓਥੇ ਜ਼ਹਿਮਤਾਂ ਵੀ | ਮੇਰਾ ਦਿਲ ਏਧਰ ਮੇਰਾ ਦਿਲ ਓਧਰ »
X
Quick Register
User Name:
Email:
Human Verification


UNP