ਰੁੱਸਿਆ ਗਿਆ ਨਾ

#m@nn#

The He4rt H4ck3r
ਜਦੋਂ ਪੁੱਛਦਾ ਸੀ ਕੋਈ ਹਾਲ ਸਾਡੇ ਦਿਲ ਦਾ
ਓਸ ਵੇਲੇ ਮੈਥੋਂ ਕੁੱਝ ਦੱਸਿਆ ਗਿਆ ਨਾ ....

ਜਦੋਂ ਹਾਸਿਆਂ ਦਾ ਹੁੰਦਾ ਸੀ ਵਪਾਰੀ ਸਾਡੇ ਕੋਲ ....
ਓਦੋਂ ਹਾਸਿਆਂ ਚ' ਮੇਰੇ ਕੋਲੋਂ ਹੱਸਿਆ ਗਿਆ ਨਾ ....

ਦਿਲ ਆਪਣੇ ਚ ਮੇਰੇ ਲਈ ਬਣਾਇਆ ਓਹਨੇ ਮਹਿਲ ..
ਕਿਓਂ ਮੇਰੇ ਕੋਲੋਂ ਓਸ ਵਿੱਚ ਵੱਸਿਆ ਗਿਆ ਨਾ ...

ਅੱਜ ਕਰਦਾ ਇਹ ਦਿਲ ਕੋਈ ਮਨਾਵੇ ਆਕੇ ਮੈਨੂੰ ..
ਜਦ ਕੋਲ ਸੀ ਮਨਾਉਣ ਵਾਲਾ, ਮੈਥੋਂ ਰੁੱਸਿਆ ਗਿਆ ਨਾ ..

@ m@nn
 

Attachments

  • obsured-landscapes01.jpg
    obsured-landscapes01.jpg
    106.6 KB · Views: 84
Top