Aman Preet Bangar
Member
ਕੀ ਸੁਨਾਵਾਂ ਹਿਜਰ ਦੀ ਸੌਗਾਤ ਬਾਰੇ ਦੋਸਤਾ,
ਤਾਰਿਆਂ ਤੋ ਸੱਖਣੀ ਉਸ ਰਾਤ ਬਾਰੇ ਦੋਸਤਾ,
ਰੁੱਲ ਰਹੇ ਹਾਂ ਉਸ ਬਿਨ ਅਸੀਂ ਉਸ ਦੇ ਹੀ ਸ਼ਹਿਰ ਵਿਚ ਪ੍ਰੀਤ,
ਘਰ ਲੁਟਾ ਕੇ ਅਪਣਾ ਹਾਲਾਤ ਮਾਰੇ ਦੋਸਤਾ..
ਤਾਰਿਆਂ ਤੋ ਸੱਖਣੀ ਉਸ ਰਾਤ ਬਾਰੇ ਦੋਸਤਾ,
ਰੁੱਲ ਰਹੇ ਹਾਂ ਉਸ ਬਿਨ ਅਸੀਂ ਉਸ ਦੇ ਹੀ ਸ਼ਹਿਰ ਵਿਚ ਪ੍ਰੀਤ,
ਘਰ ਲੁਟਾ ਕੇ ਅਪਣਾ ਹਾਲਾਤ ਮਾਰੇ ਦੋਸਤਾ..