ਰੁੱਤਾਂ ਜਿਹੜੀਆਂ ਰੁੱਸੀਆਂ ਰੁੱਸੀਆਂ ਫਿਰਦੀਆਂ ਨ

ਢਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ
ਹਵਾ ਵਗੀ ਤਾਂ ਆਪੇ ਮੂਹਰੇ ਆਉਣਗੀਆਂ
ਰੁੱਤਾਂ ਜਿਹੜੀਆਂ ਰੁੱਸੀਆਂ ਰੁੱਸੀਆਂ ਫਿਰਦੀਆਂ ਨੇ
ਇੱਕ ਦਿਨ ਸੋਹਿਲੇ ਧੂੜ-ਮਿੱਟੀ ਦੇ ਗਾਉਣਗੀਆਂ ~

ਰਾਣੀ ਤੱਤ ~
 

b&s

Member
Re: ਰੁੱਤਾਂ ਜਿਹੜੀਆਂ ਰੁੱਸੀਆਂ ਰੁੱਸੀਆਂ ਫਿਰਦੀਆਂ &#2

good lines g
 

KAPTAAN

Prime VIP
Re: ਰੁੱਤਾਂ ਜਿਹੜੀਆਂ ਰੁੱਸੀਆਂ ਰੁੱਸੀਆਂ ਫਿਰਦੀਆਂ &#2

tfs....bahut vadia likhya
 
Top