UNP

ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ

Go Back   UNP > Poetry > Punjabi Poetry

UNP Register

Old 02-Mar-2012
~Guri_Gholia~
 
Arrow ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ

ਦੋ ਨੰਬਰ ਦੀ ਗੱਡੀ ਤੋਂ ਇੱਕ ਨੰਬਰ ਦਾ ਸਾਇਕਲ ਚੰਗਾ
ਇੱਕ ਨੰਬਰ ਵਿੱਚ ਵਾਲੇ ਨੂੰ ਦੁਨੀਆਂ ਨੀ ਮੰਨਦੀ ਬੰਦਾ
ਸੱਚੇ ਨੂੰ ਕੀ ਡਰ, ਕਹੇ ਜੋ ਵੀ ਕੋਈ ਕਹਿੰਦਾ ਏ
ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ

ਰਿਸ਼ਵਤ ਧੋਖੇ ਦਾ ਧੰਨ ਕਿਸੇ ਵੀ ਕੰਮ ਨਾਂ ਆਉਂਦਾ ਏ
ਠੇਕੇ ਥਾਣੇ ਜਾ ਡਾਕਟਰ ਦੇ ਚੱਕਰ ਲਵਾਉਂਦਾ ਏ
ਛੱਡਦੋ ਮਨ ਦੀ ਸੁਣਨੀ ਕਰਲੋ ਦਿਲ ਜੋ ਕਹਿੰਦਾ ਏ
ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ

ਦਗਾ ਕਿਸੇ ਨਾਲ ਕਰਕੇ ਉੱਪਰੋਂ ਹੱਸੀਏ ਪਰ ਰੂਹ ਰੋਵੇ
ਅਜ਼ਬ ਜਿਹਾ ਡਰ ਖਾਵੇ ਦਿਲ ਇੱਕ ਉਦਾਸੀ ਦੇ ਵਿੱਚ ਖੋਵੇ
ਮੇਰੇ ਨਾਲ ਨਾ ਕਰਜੇ ਕੋਈ ਇਹ ਭੈਅ ਜਿਹਾ ਰਹਿੰਦਾ ਏ
ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ

Written By:-- Singh Kulwinder

Old 02-Mar-2012
~Kamaldeep Kaur~
 
Re: ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ

very nice...

Old 02-Mar-2012
JUGGY D
 
Re: ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ

ਦਗਾ ਕਿਸੇ ਨਾਲ ਕਰਕੇ ਉੱਪਰੋਂ ਹੱਸੀਏ ਪਰ ਰੂਹ ਰੋਵੇ
ਅਜ਼ਬ ਜਿਹਾ ਡਰ ਖਾਵੇ ਦਿਲ ਇੱਕ ਉਦਾਸੀ ਦੇ ਵਿੱਚ ਖੋਵੇ
ਮੇਰੇ ਨਾਲ ਨਾ ਕਰਜੇ ਕੋਈ ਇਹ ਭੈਅ ਜਿਹਾ ਰਹਿੰਦਾ ਏ
ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ

gall batt aa janab ji

Old 02-Mar-2012
#m@nn#
 
Re: ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ

very nice....

Old 03-Mar-2012
Rabb da aashiq
 
Re: ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ

Bahut vadai likhia veer ,,...

Old 04-Mar-2012
riskyjatt
 
Re: ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ

very niceeeeee

Old 05-Mar-2012
MG
 
Re: ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ

veryyy nycc.....

Post New Thread  Reply

« ਕਿੱਥੇ ਜੇ ਕੇ ਮਿਲੂ ਮੈਨੂੰ ਚਿਹਰਾ ਉਹ ਪਿਆਰਾ | aaakhri shuruaat »
X
Quick Register
User Name:
Email:
Human Verification

UNP