UNP

ਰਿਸ਼ਤੇ ਨਾਤੇ ਕਿਸ ਨੂੰ ਯਾਦ

Go Back   UNP > Poetry > Punjabi Poetry

UNP Register

 

 
Old 26-Jul-2012
♥ (ਛੱਲਾ) ♥
 
ਰਿਸ਼ਤੇ ਨਾਤੇ ਕਿਸ ਨੂੰ ਯਾਦ

ਐਵੇਂ ਨਾ ਦੁੱਖ ਜਰਦੇ ਲੋਕ
ਅਪਨੀ ਕੀਤੀ ਭਰਦੇ ਲੋਕ

ਮਾੜੇ ਨੂੰ ਇਹ ਮਾਰਨ ਹੋਰ ,
ਡਾਢੇ ਤੋਂ ਹੀ ਡਰਦੇ ਲੋਕ

ਔਖਾ ਫੜਨਾ ਮਨ ਦਾ ਚੋਰ ,
ਕੁਝ ਕਹਿੰਦੇ ਕੁਝ ਕਰਦੇ ਲੋਕ

ਗੈਰਾਂ ਤੇ ਕੀ ਕਰਨਾ ਰੋਸ ,
ਦਿੱਦੇ ਧੋਖਾ ਘਰ ਦੇ ਲੋਕ

ਰਿਸ਼ਤੇ ਨਾਤੇ ਕਿਸ ਨੂੰ ਯਾਦ ,
ਦੌਲਤ ਉੱਪਰ ਮਰਦੇ ਲੋਕ

by raj

 
Old 28-Jul-2012
-=.DilJani.=-
 
Re: ਰਿਸ਼ਤੇ ਨਾਤੇ ਕਿਸ ਨੂੰ ਯਾਦ

thxxxxxx Man .......

Post New Thread  Reply

« ਦੋ ਹੀ ਦੁਨੀਆ ਵਿੱਚ ਜਮਾਤਾਂ | ਜੰਗਾਂ »
X
Quick Register
User Name:
Email:
Human Verification


UNP