ਰਿਸ਼ਤੇਦਾਰ

Taur Kaur

Member
ਮੂੰਹ ਦੇ ਮਿੱਠੇ , ਦਿਲ ਦੇ ਕਾਲੇ ਲੌਕਾ ਤੌਂ ,
ਰੱਬ ਦੂਰ ਹੀ ਰੱਖੇ ਖੂਨ ਪੀਨੀਆ ਜੌਕਾ ਤੌਂ |
ਜਿਹੜੇ ਕਰਦੇ ਨੇ ਪਿੱਠ ਪਿੱਛੇ ਵਾਰ ਯਾਰੌ ,
ਇਦਾ ਦੇ ਹੁੰਦੇ ਆ ਰਿਸ਼ਤੇਦਾਰ ਯਾਰੌ |

ਹਸਦਿਆ ਨੂੰ ਦੇਖ ਜਰਾ ਨਾ ਜਰਦੇ ,
ਰੱਬ ਕੌਲੌ ਭੌਰਾ ਨਈ ਡਰਦੇ |
ਕਰੀ ਜਾਵੌ ਪੈਸੇ ਦੀ ਬੱਸ ਬਛਾੜ ਯਾਰੌ ,
ਇਦਾ ਦੇ ਹੁੰਦੇ ਆ ਰਿਸ਼ਤੇਦਾਰ ਯਾਰੌ |

ਇੱਕ ਵਾਰੀ ਮਨੌ ਲਿੱਥ ਜਾਵੇ ਜਿਹੜਾ ,
S@ini ਕਦੇ ਉਦਾ ਦੇਖੇ ਨਾ ਚਿਹਰਾ |
ਸੜਦੇ ਬਲਦੇ ਖਿੱਝਦੇ ਖਾਂਦੇ ਜਿਹੜੇ ਖਾਰ ਯਾਰੌ ,
ਇਦਾ ਦੇ ਹੁੰਦੇ ਆ ਰਿਸ਼ਤੇਦਾਰ ਯਾਰੌ |​
 
Top