UNP

ਰਿਸ਼ਤੇ

Go Back   UNP > Poetry > Punjabi Poetry

UNP Register

 

 
Old 27-May-2013
Deep25
 
ਰਿਸ਼ਤੇ

ਹਰ ਵਫ਼ਾ ਦੇ ਰਿਸ਼ਤੇ ਵਿਚੋ ਨਫ਼ਾ ਖੱਟਣਾ,ਕਿਉ ਲੌਕਾ ਦਾ ਹੌ ਗਿਆ ਇਹ ਸੁਭਾਅ ਨੀ
ਇੱਕੋ ਕੁੱਖੋ ਜੰਮੇ ਸਕੇ ਭਰਾਵਾ ਦਾ,ਕਿਉ ਪੈਸੇ ਪਿਛੇ ਹੌ ਗਿਆ ਅੱਜ ਵੱਖ ਰਾਹ ਨੀ
ਕਿਥੇ ਗਏ ਉਹ ਲਾਡ ਭੂਆ ਮਾਸੀਆ ਦੇ,ਕਿਥੇ ਗਿਆ ਉਹ ਪਿੰਡ ਨਾਨਕੇ ਜਾਣ ਦਾ ਚਾਅ ਨੀ
ਸੁੱਖ ਵੇਲੇ ਤਾ ਖੜਦਾ ਹਰ ਕੌਈ ਨਾਲ ਮੌਢਾ ਜੌੜਕੇ,ਦੁੱਖ ਵੇਲੇ ਕੌਈ ਫੜਦਾ ਨਾ ਬਾਹ ਨੀ
ਰਿਹਾ ਇਹ ਦਸਤੂਰ ਨਾ ਨਵੀ ਗੱਲ ਕੌਈ,ਕੁਝ ਪਾਉਣ ਲਈ ਲੌਕੀ ਲੱਗਾ ਹੀ ਜਾਦੇ ਰਿਸ਼ਤਿਆ ਉੱਤੇ ਵੀ ਦਾਅ ਨੀ
ਏਥੇ ਹੌਣ ਪੈਸਿਆ ਪਿਛੇ ਕਤਲ ਰਿਸ਼ਤਿਆ ਦੇ,ਵਿਕਦਾ ਹਰ ਰਿਸ਼ਤਾ ਕੌਡੀਆ ਦੇ ਭਾਅ ਨੀ
ਸਾਥ ਛੱਡ ਹੀ ਜਾਦੇ ਆਪਣੇ ਵੀ ਬੁਰੇ ਹਾਲਾਤਾ ਵਿਚ ,ਕੌਈ ਨਾ ਹੱਥ ਫੜਦਾ ਸਭ ਛੱਡ ਤੁਰ ਜਾਦੇ ਅਗਾਹ ਨੀ
ਰੱਬਾ ਸਭ ਜੁੜ ਜਾਣ ਰਿਸ਼ਤੇ ਨਾਤੇ ਤੇ ਟੁੱਟੇ ਸਾਕ ਗੂੜੇ,ਤੇ ਉਹ ਲਾਂਗੇਯਾ ਵਕਤ ਆ ਜਾਵੇ ਪਿਛਾਹ ਨੀ
ਰੱਬਾ ਕਰੀ ਨਾ ਤੂੰ ਵੱਖ ਕਦੀ ਮੇਰੇ ਆਪਣਿਆ ਤੋ,ਚੱਲਦੇ ਨੇ "ਦੀਪ" ਦੇ ਸੀਨੇ ਵਿਚ ਜਦੋ ਤੱਕ ਸਾਹ ਨੀ

 
Old 28-Jun-2013
#Bullet84
 
Re: ਰਿਸ਼ਤੇ

its writen by u kaim

Post New Thread  Reply

« Pyar Te Kismat | "ਕਹਿੰਦੇ ਪਿਆਰ ਕਿਸਮਤ ਵਾਲਿਆ ਦੇ ਪੱਲੇ »
X
Quick Register
User Name:
Email:
Human Verification


UNP