ਰਾਹੀ ਜਾਂਦੇ ਨੇ

bally_boys

bally_boys_multani
ਰਾਹੀ ਜਾਂਦੇ ਨੇ , ਰਾਹੀ ਆਉਂਦੇ ਨੇ
ਰਾਹੀ ਦਿਲ ਦੇ ਵਿੱਚ ਵਸਾਉਂਦੇ ਨੇ i
ਕਦੇ ਗੱਲਾਂ ਕਰ ਕਰ ਹੱਸਦੇ ਨੇ ,
ਕਦੇ ਗੱਲਾਂ ਕਰ ਕਰ ਰੋਂਦੇ ਨੇ i
ਇਹ ਦੁਨੀਆ ਇੱਕ ਤਮਾਸ਼ਾ ਹੈ
ਸਭ ਬਾਜੀ ਪਾਵਣ ਆਉਂਦੇ ਨੇ i
ਦੋ ਘੜੀਆਂ ਦੀਆਂ ਪਾ ਪਾ ਸਾਂਝਾਂ
ਫਿਰ ਵਿਛੜਨ ਲੱਗਿਆਂ ਰੋਂਦੇ ਨੇ i
ਰਾਹੀ ਜਾਂਦੇ ਨੇ , ਰਾਹੀ ਆਉਂਦੇ ਨੇ
ਰਾਹੀ ਦਿਲ ਦੇ ਵਿੱਚ ਵਸਾਉਂਦੇ ਨੇ i
 
Top