ਰਾਹਾਂ ਦੇ ਰੋੜੋ

ਪਾਣੀ ਦੀ ਹਰ ਬੂੰਦ ਸਮੁੰਦਰ ਬਣਨਾ ਚਾਹੁੰਦੀ ਏ ਹਰ ਬੂੰਦ ਦਾ ਸਮੁੰਦਰ ਬਣ ਤਾਂ ਸਕਦਾ ਨੀ,,,
ਰਾਹਾਂ ਵਿੱਚ ਕਿੰਨੈ ਰੋੜੇ ਨੇ ਮੰਜਿਲਾ ਤੋ ਭਟਕਾਉਣ ਲਈ....
ਸੱਜਣਾ ਹੱਥੋ ਠੋਕਰ ਖਾ ਕੇ ਲੱਖਾਂ ਬੈਠੈ ਨੈ ਹਰ ਕੋਈ ਸ਼ਾਇਰ ਬਣ ਤਾਂ ਸਕਦਾ ਨੀ,,,
ਇੱਕ ਹੱਥ ਵਿੱਚ ਕਲਮ ਸਿਆਹੀ ਫੜ ਕੇ ਦੂਜੇ ਵਿੱਚ ਬੋਤਲ ਦਾਰੂ ਦੀ.....
ਹਰ ਕੋਈ ਦੇਬੀ ਬਣਨ ਦੇ ਸੁਪਨੇ ਤਾਂ ਲੈ ਸਕਦਾ ਹੈ ਪਰ ਕੋਈ ਬਣ ਤਾਂ ਸਕਦਾ ਨੀ,,,
ਉਹ ਜਿਹੜੀਆ ਮੰਜਿਲਾ ਤੱਕ ਪਹੁੰਚ ਗਏ ਉਨਾ ਰਾਹਾ ਵਿੱਚ ਖੜ ਵੀ ਸਕਦਾ ਨੀ.....
ਦੋ ਚਾਰ ਗੱਲਾਂ ਲਿਖ ਕੇ ਰਾਗਾ ਆਕੜ ਕਰਦਾ ਏ ਪਰ ਤੇਰਾ ਕੁੱਝ ਬਣ ਤਾਂ ਸਕਦਾ ਨੀ.......
 
Top