ਰਾਹ

Tejjot

Elite
੧ ਰਾਹ ਜਾਵੇ ਤੇਰੇ ਪਿੰਡ ਵੱਲ
ਨੂੰ ਦੂਜਾ ਜਾਵੇ ਸ਼ਮਸ਼ਾਨ ਨੂੰ
ਕਿਹੜੇ ਕੌਣੇ ਵਿੱਚ ਰੱਖਾਂ ਏਸ
ਦਿਲ ਦੇ ਪਾਲੇ ਅਰਮਾਨ ਨੂੰ
ਚੁਣਨਾ ਏ ਰਾਹ ਇੱਕੋ ਭਾਵੇਂ
ਹੋਵੇ ਗਲਤ ਅੰਜਾਮ ਨੀ
ਫੱਟ ਹਾਲੇ ਵੀ ਧੁਖਦੇ ਸੀਣੇ ਜਿਹਤੇ ਲਿਖਿਆ ਤੇਰਾ ਨਾਮ ਨੀ
ਬੈਚੇਨੀ ਜਿਹੀ ਛਾਈ ਰਹਿੰਦੀ ਦਿਲ ਕਿਤੇ ਨਹੀਂ ਲੱਗਦਾ
ਹਾਸੇ ਗੁਆਚੇ ਚਿਹਰਿਉ ਹੁਣ ਵੇਲੇ ਪੁਰਾਣੇ ਲੱਭਦਾ
ਦਿਲ ਤੇ ਬੋਝ ਹੈ ਯਾਦ ਤੇਰੀ ਜਿੰਨੇ ਚੈਨ ਤੇ ਸੁਕੂਨ ਖੋਇਆ ਏ
ਜਿੱਦਨ ਦਾ ਛੱਡਿਆ ਤੇਜੀ ਦਿਲੋਂ ਬਹੁਤ ਰੋਇਆ ਏ @ਤੇਜੀ
 
Top