ਰਾਸਤਾ

bhandohal

Well-known member
ਜੀ ਕਰਦਾ ਉਸ ਨੁੰ ਆਪਣਾ ਮੁਕੱਦਰ ਬਣਾ ਲਵਾਂ__
__ਉਸ ਦੀ ਹਰ ਖੁਸ਼ੀ ਆਪਣੇ ਦਿਲ ਵਿੱਚ
ਬਸਾ ਲਵਾਂ__
__ਖੋ ਜਾਂਦੇ ਨੇ ਲੋਕੀ ਇਸ ਦੁਨਿਆ ਚ ਮੰਜਿਲ ਲਭੱਦੇ
ਲਭੱਦੇ__
__ਮੈਂ ਉਸ ਦਾ ਰਾਸਤਾ ਤੇ ਉਸ ਨੁੰ ਮੈਂ ਆਪਣੀ ਮੰਜਿਲ
ਬਣਾ ਲਵਾਂ__

by maan
 
Top