ਰਾਵਾਂ

Tejjot

Elite
ਚਿੱਤ ਕਰੇ ਮੇਰਾ,ਤੇਰੇ ਸ਼ਹਿਰ ਦਾ ਗੇੜਾ ਲਾ ਆਵਾਂ
ਬਦਲ ਗਿਆ ਹੋਣਾ ਕਿੰਨਾ,ਇਕ ਵਾਰੀ ਫੇਰਾ ਪਾ ਆਵਾਂ
ਹੈ ਹਸਰਤ ਮੇਰੇ ਦਿਲ ਦੀ,ਮੈਂ ਵੇਖਣੀਆਂ ਚਾਹੁੰਦਾ ਥਾਵਾਂ
ਉਥੇ ਵੀ ਜਾਣਾ ਤੇਜੀ,ਜਿਥੋਂ ਅੱਢ ਹੋਈਆਂ ਸਨ ਰਾਵਾਂ @ਤੇਜੀ
 
Top