UNP

ਰਾਤੋ ਰਾਤ ਹੁਸਨ ਦਿਆ ਸਰਾਕਾਰਾ ਬਦਲਦਿਆ

Go Back   UNP > Poetry > Punjabi Poetry

UNP Register

 

 
Old 14-Nov-2010
gurpreetpunjabishayar
 
Post ਰਾਤੋ ਰਾਤ ਹੁਸਨ ਦਿਆ ਸਰਾਕਾਰਾ ਬਦਲਦਿਆ

ਪਿਆਰ ਅੱਜ ਕੱਲ ਕੁਛ ਨਹੀ ਸਬ ਟਾਇਮ ਪਾਸ ਨੇ
ਉੱਪਰੋ ਉੱਪਰੋ ਪਿਆਰ ਜਤਾਦਿਆ ਦਿਲ ਝੁਠ ਦਿਆ ਪੱਡਾ ਨੇ

ਰਾਤੋ ਰਾਤ ਹੁਸਨ ਦਿਆ ਸਰਾਕਾਰਾ ਬਦਲਦਿਆ ,ਰੁੱਤ ਬਦਲ ਨੂੰ ਸਮਾ ਲੱਗਦਾ ਨੇ
ਛੋਟਾ ਜਿਹਾ sms ਭੇਜ ਕੇ ਕਹਿਦੀ ਤੂੰ ਕੋਈ ਹੋਰ ਨਾਲ ਸੈਟਿਗ ਕਰ ਲੈ

ਕਹਿਦੇ ਜਿਸ ਕੋਲ ਪੈਸਾ ਆ ਉਸ ਨਾਲ ਹੀ ਜੱਗ ਚਲਦਾ
ਕੀ ਪਤਾ ਹੁਸਨ ਦਿਆ ਸਰਕਾਰਾ ਨੂੰ,,ਸਿਵਿਆ ਚ ਰੋਜ ਆਸ਼ਕ ਮਰਦਾ

ਛੱਲੇ ਮੁਦੀਆ ਤਾ ਐਵੇ ਵਿਟਾਦੇ ਇਸ ਨਾਲ ਕੁਛ ਨਹੀ ਮਿਲਦਾ
ਟੁੱਟਣ ਨੂੰ ਤਾ ਟੁੱਟ ਜਾਦਾ ,,ਕੀ ਕਸੁਰ ਹੁੰਦਾ ਦਿਲ ਦਾ

ਸ਼ਕਲਾ ਸੋਹਣੀਆ ਰੰਨਾ ਦਿਆ ਪਰ ਦਿਲ ਕਾਲਾ ਸਬ ਦਾ
ਕੀ ਬਣੁ ਗਾ ,,gopi,,ਕਿਉ ਜੱਗ ਤੇ ਇਹ ਪਿਆਰ ਸੜਦਾ

ਲੇਖਕ ਗੁਰਪ੍ਰੀਤ

 
Old 14-Nov-2010
Saini Sa'aB
 
Re: ਰਾਤੋ ਰਾਤ ਹੁਸਨ ਦਿਆ ਸਰਾਕਾਰਾ ਬਦਲਦਿਆ


 
Old 15-Nov-2010
santokh711
 
Re: ਰਾਤੋ ਰਾਤ ਹੁਸਨ ਦਿਆ ਸਰਾਕਾਰਾ ਬਦਲਦਿਆ

22 ji sab daa dil kaalaa nahi hunda.

 
Old 01-Feb-2011
pinder_pta
 
Re: ਰਾਤੋ ਰਾਤ ਹੁਸਨ ਦਿਆ ਸਰਾਕਾਰਾ ਬਦਲਦਿਆ

nyccccccccccccccccccccc

Post New Thread  Reply

« ਹੁਣ ਹੋ ਗਏ ਗੁਲਾਮ ਗੋਰੀਆ ਨਾਰਾਂ ਦੇ | ਲੈ ਲਿਆ ਬੁੱਲਟ ਕੁੜੀਆ ਪਿਛੇ ਗੇੜੀ ਮਾਰਨ ਲਈ »
X
Quick Register
User Name:
Email:
Human Verification


UNP