ਰਾਤ ਸਾਰੀ

ਸਰਦਾਰ ਜੀ

Well-known member
ਰਾਤ ਸਾਰੀ ਦਿਲ ਨੂੰ ਲਾਰੇ ਲਾ ਲਾ ਟਾਲ ਦਵਾਂ,
ਸੁਬਾਹ ੳੁਠਦੇ ਸਾਰ ਮੈਂ ਰੱਬ ਤੋਂ ਪਹਿਲ਼ਾਂ ਤੇਰਾ ਨਾਂਮ ਲਵਾਂ,
ਤੂੰ ਚੰਗੀ ਸੀ, ਅਸੀਂ ਮਾੜੇ ਅਾਂ,
ਫੇਰ ਤੈਨੂੰ ਮੈਂ ਬੇਵਫਾ ਕਿਦਾਂ ਅਾਖ ਦਵਾਂ......
 
Top