ਰਾਝਾਂ ਅਖਵਾਉਣ ਦਾ ਕੀ ਫਾਇਦਾ

ਖੇਡ ਖੇਡਣੀ ਤਾਂ ਦਿਲ ਵਟਾਉਣ ਦੀ ਖੇਡ
ਐਵੇਂ ਅੱਖੀਆਂ ਮਿਲਾਉਣ ਦਾ ਕੀ ਫਾਇਦਾ
ਜੋ ਦਿਲ ਤੇਰੇ ਵਿੱਚ ਖੁੱਲ ਕੇ ਦਸ
ਗਲ ਦਿਲ ਵਿੱਚ ਦਬਾਉਣ ਦਾ ਕੀ ਫਾਇਦਾ
ਕਦਰ ਕਰਦੇ ਜੋ ਤੇਰੀ,ਕਰਦ ਉਹਨਾ ਦੀ ਕਰ
ਕਦਰ ਬੇਕਦਰਿਆਂ ਤੋ ਕਰਵਾਉਣ ਦਾ ਕੀ ਫਾਇਦਾ
ਜੇ ਸਾਡੀ ਹੀਰ ਹੀ ਸਾਨੂੰ ਪਛਾਣੇ
ਸਾਡਾ ਰਾਝਾਂ ਅਖਵਾਉਣ ਦਾ ਕੀ ਫਾਇਦਾ


ਰਵੀ ਵੀਰ
 
Top