ਕੁੱਝ ਉਂਝ ਵੀ ਰਾਂਹਾ ਔਖੀਆਂ ਸਨ ਕੁੱਝ ਗਲ ਵਿੱਚ ਗਮਾਂ ਦਾ ਹਾਰ ਵੀ ਸੀ ਕੁੱਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਕੁੱਝ ਸਾਨੂੰ ਮਰਨ ਦਾ ਸ਼ੌਕ ਵੀ ਸੀ by Unkown