ਰਹੰਦੇ ਸੀ

bhandohal

Well-known member
ਕਦੇ ਤਕਿਆਂ ਬਿਨਾ ਨੀ ਰਹੰਦੇ ਸੀ,ਅਜ ਨਜ਼ਰ ਮਿਲਾਉਂਦੇ ਸੰਗਦੇ ਨੇ,
ਕੁਝ ਗਰੂਰ ਲੁਕਾ ਕੇ ਪਲਕਾ ਵਿਚ,ਹੁਣ ਨਜ਼ਰ ਮਿਲਾਉਂਦੇ ਸੰਗਦੇ ਨੇ,
ਜਿਨਾ ਨਾਲ ਸੀ ਚਲਦੇ ਸਾਹ ਸਾਡੇ, ਸਾਡੀ ਜਾਨ ਓਹ ਸੂਲੀ ਤੇ ਟੰਗਦੇ ਨੇ.
ਇਕ ਉਮਰ ਲੰਗਾ ਕ ਬੁਕਲ ਵਿਚ ਹੁਣ ਯਾਰ ਫਾਂਸਲੇ ਮੰਗਦੇ ਨੇ.....
12-1.gif
12-1.gif


by harry
 
Top