ਰਪਲਾਈ

Tejjot

Elite
ਕਰਕੇ ਸੀਨ ਮੇਰੇ ਮੈਸੇਜਾਂ ਨੂੰ ਤੂੰ ਕਿਉਂ ਨਹੀ ਕਰਦੀ ਰਪਲਾਈ
ਉਤੋਂ ਝੂਠ ਬੋਲੇ ਨਿੱਤ ਨਵਾਂ ਆਖੇ ਕਾਲ ਤੇਰੀ ਨਹੀ ਆਈ
ਨਿੱਤ ਦੇ ਬਹਾਨਿਆ ਤੋ ਦੁੱਖੀ ਹਾਂ ਬਹੁਤ,ਫੌਨ ਤੇ ਵੀ ਗੱਲ ਕਿਹੜਾ ਕਰਦੀ
ਲੱਗਦਾ ਤੇਜੀ ਟਾਇਮਪਾਸ ਤੇਰੇ ਨਾਲ,ਪਿਆਰ ਦਾ ਹੁੰਗ਼ਾਰਾ ਕਿਤੇ ਹੌਰ ਭਰਦੀ @ਤੇਜੀ
 
Top