ਜਾਨ ਲੈ ਕੇ ਹੀ ਜੇ ਉਸ ਨੇ ਖੁਸ਼ ਹੋਣੈ,ਐਨੀ ਕੁ ਗੱਲ ਤੇ ਨ&#2608

ਜਾਨ ਲੈ ਕੇ ਹੀ ਜੇ ਉਸ ਨੇ ਖੁਸ਼ ਹੋਣੈ,ਐਨੀ ਕੁ ਗੱਲ ਤੇ ਨਰਾਜ਼ ਕੀ ਕਰੀਏ,

ਉਹ ਬੜੀ ਬੇਲਿਹਾਜ਼ ਕੀ ਕਰੀਏ,ਬੇਵਫਾ ਦਾ ਇਲਾਜ ਕੀ ਕਰੀਏ,
ਤੇਰੇ ਗਮ ਦਾ ਵੀ ਕੀ ਭਰੋਸਾ ਏ,ਸ਼ੈ ਬੇਗਾਨੀ,ਮਜਾਜ ਕੀ ਕਰੀਏ,
ਡਾਹਢੇ ਬਿਖੜੇ ਨੇ ਪਿਆਰ ਦੇ ਪੈਂਡੇ,ਦਿਲ ਜੇ ਆਵੇ ਨਾਂ ਬਾਜ਼ ਤਾਂ ਕੀ ਕਰੀਏ,
ਕੱਚੇ ਘੜਿਆਂ ਨੇ ਪਾਰ ਕੀ ਲਾਉਣੈ,ਲੱਗੇ ਇਸ਼ਕ ਨੂੰ ਲਾਜ ਕੀ ਕਰੀਏ,
ਜਾਨ ਲੈ ਕੇ ਹੀ ਜੇ ਉਸ ਨੇ ਖੁਸ਼ ਹੋਣੈ,ਐਨੀ ਕੁ ਗੱਲ ਤੇ ਨਰਾਜ਼ ਕੀ ਕਰੀਏ,
ਤੈਨੂੰ ਭੁੱਲਣਾ ਤਾਂ ਕੁਛ ਮੁਸ਼ਕਿਲ ਨਹੀਂ,ਪਰ ਝੱਲੇ ਦਿਲ ਦਾ ਇਲਾਜ ਕੀ ਕਰੀਏ,
 

kit walker

VIP
Staff member
Re: ਜਾਨ ਲੈ ਕੇ ਹੀ ਜੇ ਉਸ ਨੇ ਖੁਸ਼ ਹੋਣੈ,ਐਨੀ ਕੁ ਗੱਲ ਤੇ ਨ

ਜਾਨ ਲੈ ਕੇ ਹੀ ਜੇ ਉਸ ਨੇ ਖੁਸ਼ ਹੋਣੈ,ਐਨੀ ਕੁ ਗੱਲ ਤੇ ਨਰਾਜ਼ ਕੀ ਕਰੀਏ,
ਤੈਨੂੰ ਭੁੱਲਣਾ ਤਾਂ ਕੁਛ ਮੁਸ਼ਕਿਲ ਨਹੀਂ,ਪਰ ਝੱਲੇ ਦਿਲ ਦਾ ਇਲਾਜ ਕੀ ਕਰੀਏ,

very good hai Ji.
 

kanjjar

Banned
Re: ਜਾਨ ਲੈ ਕੇ ਹੀ ਜੇ ਉਸ ਨੇ ਖੁਸ਼ ਹੋਣੈ,ਐਨੀ ਕੁ ਗੱਲ ਤੇ ਨ&#

tfs........
 
Top