ਯਾਰੋ ਗੁੱਸਾ ਨਈ ਕਰੀਦਾ

ਯਾਰੋ ਗੁੱਸਾ ਨਈ ਕਰੀਦਾ,,
ਸਬ ਦੇ ਦਿਨ ਆਉਂਦੇ ਨੇ,,
ਵੇ ਯਾਰੋ ਦੁੱਖ ਨੂੰ ਸੀਨੇ ਜਰੀਦਾ,,
ਫਿਰ ਸੁੱਖਾਂ ਦੇ ਦਿਨ ਆਉਂਦੇ ਨੇ,,
ਏਨੀ ਛੇਤੀ ਨੀ ਕਦੇ ਹਰੀਦਾ,,
ਜਿੱਤਾਂ ਦੇ ਦਿਨ ਵੀ ਆਉਂਦੇ ਨੇ,,
ਗੈਰੀ ਤਾਂ ਸਬ ਨਾਲ ਪਿਆਰ ਕਰੇ,,
ਏਸੇ ਲਈ ਤਾਂ ਸਾਰੇ ਚਾਉਂਦੇ ਨੇ,,

Yaaro gussa nai karida ,
sab de din ounde ne,
Ve Yaaro dukh nu seene jarida,,
fer sukha de din ounde ne,,
eni chheti ni kade harida,,
din jittan de v ounde ne,,
GERRY ta sab naal pyar kare,,
is lyi ta sare chahunde ne,,
 
Top