ਯਾਰੀ ਬਣੀ ਸਿਆਸਤ

Gill Saab

Yaar Malang
ਇੱਕ ਦੇ ਨਾਲ ਸਲਾਉਂਦੇ ਇਕ ਨਾਲ ਡੱਸਦੇ ਨੇ
ਇਸ ਨਗਰੀ ਵਿਚ ਬੜੇ ਦਮੂਹੇ ਵੱਸਦੇ ਨੇ
ਇਹਨਾਂ ਤੇ “ਮਖ਼ਸੂਸਪੁਰੀ” ਕੀ ਆਸ ਕਰੇ
ਇਥੇ ਮਰਦਾ ਉਹੀਓ ਜੋ ਵਿਸਵਾਸ ਕਰੇ
ਯਾਰੀ ਬਣੀ ਸਿਆਸਤ ਖੇਡ ਵਜੀਰਾਂ ਦੀ
ਇਹ ਨਗਰੀ ਪੁੱਠੀ ਲਟਕਦੀ ਤਸਵੀਰਾਂ ਦੀ

Writer: Debi Makhsoospuri
 
Top