ਯਾਰੀ

Tejjot

Elite
ਯਕੀਨ ਨਾ ਆਵੇ ਏਨੀ ਛੇਤੀ ਟੁੱਟ ਗਈ ਏ ਯਾਰੀ
ਝੱਟ ਮਾਰ ਗਈ ਨਾਂ ਤੇ ਕਾਟਾ, ਜਿਹੜੀ ਲੱਗਦੀ ਸੀ ਪਿਆਰੀ
ਖਵਾਬ ਖਿਆਲ ਮੇਰੇ,ਕੱਖਾਂ ਚ ਰੌਲ ਗਈ
ਜਾਂਦੀ ਹੋਈ ਮੰਦੜੇ,ਤੇਜੀ ਬੋਲ ਬੋਲ ਗਈ
 
Top