UNP

ਯਾਰਾਨਾ

Go Back   UNP > Poetry > Punjabi Poetry

UNP Register

 

 
Old 31-Oct-2009
Und3rgr0und J4tt1
 
Red face ਯਾਰਾਨਾ

ਲਿਆ ਝੂਟਾ ,ਮੈ ਇਸ਼ਕੇ ਦੀ ਲੋਰ ਦਾ,
ਲੇਖਾ ਅੱਗੇ ਚਲਦਾ,ਕੀ ਹੋਣੀ ਦੇ ਜੋਰ ਦਾ,
ਲੱਖ ਮੇਰੇ ਤੋ ਦੂਰ ਰਹਿਦੀ ਐ ਪਰ,
ਦਿਲ ਵਿੱਚ ਵਸਦਾ ਸਜੱਣ ,
ਭਾਵੇ ਉੰਝ ਕਿਸੇ ਹੋਰ ਦੀ,,,,,
ਫੜਦਾ ਫੜਦਾ ਪੱਲਾ,ਹੱਥੋ ਛੁਟ ਗਿਆ


ਛੇ ਸਾਲ ਦਾ ਯਾਰਾਨਾ,ਛੇ ਪਲਾਂ ਚ ਟੂਟ ਗਿਆ,
ਕਿਹਨੁ ਦੁਖ ਦੱਸਾ ਮੈ ਅਪਣਾ,
ਦਿਲ ਕੱਡ ਕੇ ਤੜਫਦੀ,ਲਾਸ਼ ਸੁਟ ਗਿਆ,


ਕੋਈ ਨੀ ਵਸਾ ਇੱਥੇ,ਦਿਲਾ ਦੇ ਚੋਰ ਦਾ,

ਲੱਖ ਗੂਰੁ ਪੀਰ ਮੈ, ਤੇਰੇ ਲਈ ਧਿਆਏ ਨੇ,
ਸੁੱਖ ਸੁੱਖ ਤਾਬੀਜ਼, ਤੇਰੇ ਗਲ ਵਿੱਚ ਪਾਏ ਨੇ,
ਕੁਝ ਵੀ ਰਿਹਾ ਨਾ ਹੁਣ "ਬ੍ਗੰੜ" ਦੇ ਪੱਲੇ
ਹੋਨਕੇ ਹਾਵਾਂ ਗਮ ਬਣੇ ਸਰਮਾਏ ਨੇ,
ਕਿਵੇ "ਰਾਜ" ਭੁੱਲਾਵਾ ਮੁੱਖ,ਚੰਨ ਜਿਹੀ ਹੂਰ ਦਾ,
ਹਰ ਇੱਕ ਦੇ ਤਾਨਿਆ ਨੂ, ਹੁਣ ਸਿਹਣਾ ਪਉ,
ਬੇਬਫਾ ਦਾ ਦਾਗ ਵੀ, ਸਿਰ ਲੈਣਾ ਪਉ,
ਹੋਕੇ ਕਿਸੇ ਅਣਜਾਣ ਦਾ,
ਕੰਡਿਆ ਦੀ ਸੇਜ ਤੇ ਵੀ, ਪੈਣਾ ਪਉ,
ਕੁਰਬਾਨ ਹੋਇਆ ਇਸ਼ਕੇ ਚ,ਨਹੀ ਜਵਾਬ ਉਸ ਮੁਟੀਆਰ ਦਾ,
ਹੁਣ ਤਾਂ ਚੰਨ ਤੇ ਤਾਰਿਆ ਨਾਲ, ਪਾਉਨਾ ਬਾਤ ਵੇ,
ਚੇਤੇ ਏ ਪਹਿਲੀ ਤੇ ,ਆਖਿਰਲੀ ਮੁਲਾਕਾਤ ਵੇ,
ਹੱਥ ਚੱਕ ਕਰੇ ਦੁਆਵਾ ਐਮੀ,
ਇਸ਼ਕੇ ਚ ਕਿਸੇ ਨੁ ਨਾਂ,ਪਵੇ ਮਾਤ ਵੇ,
ਆਖਰੀ ਸਾਹ ਤੱਕ ਚੇਤਾ ਰਹੁ,ਦਿਲ ਵਸਦੀ...........ਕੋਰ ਦਾ,
ਆਖਰੀ ਸਾਹ ਤੱਕ ਚੇਤਾ ਰਹੂ "ਸੋਫੀ-ਪਿੰਡ" ਵਾਲੇ ਨੂੰ ਉਸ ਮੁਟੀਆਰ
Attached Images
 

 
Old 31-Oct-2009
jass_cancerian
 
Re: ਯਾਰਾਨਾ

bohut vadhiya par dardnaak vi,

 
Old 12-Dec-2009
Justpunjabi
 
Re: ਯਾਰਾਨਾ

Very nice

 
Old 28-May-2010
ਡੈਨ*ਦਾ*ਮੈਨ
 
Re: ਯਾਰਾਨਾ

Very good janab.....

 
Old 19-Jun-2010
.::singh chani::.
 
Re: ਯਾਰਾਨਾ

nice tfs....

 
Old 19-Jun-2010
Saini Sa'aB
 
Re: ਯਾਰਾਨਾ

ਬਹੁਤ ਵਧੀਆ........ ਤਾੜੀਆਂ ਮਾਰੋ ਸਾਰੇ ਜੱਟੀ ਲਈ ...........ਸੋਹਣਾ

Post New Thread  Reply

« ਉਹ ਹੀ ਨਹੀਂ ਆਈ ਜਿਸ ਦੀ ਉਡੀਕ ਸੀ,ਵੈਸੇ ਲੋਕੀ ਤਾਂ ਮਿ& | ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ* ** »
X
Quick Register
User Name:
Email:
Human Verification


UNP