ਯਾਰਾ ਤੇਰਾ ਧੋਖਾ

ਨਾ ਗੀਤਾਂ ਨੇ ਕਰਵਾਇਆ ..
ਨਾ ਸ਼ਾਇਰੀ ਨੇ ਕਰਵਾਇਆ ..
ਬਸ ਤੂੰ ਜੋ ਕੀਤਾ ..
ਮੇਰੀ ਜਿੰਦਗੀ ਬਣਾ ਗਿਆ ..
ਮੈਨੂੰ ਤਾਂ ਯਾਰਾ ਤੇਰਾ ਧੋਖਾ ਮਸਹੂਰ ਕਰਵਾ ਗਿਆ ..
ਕਿੱਥੋ ਮਿਲ਼ਦੇ ਲਫਜ ..
ਜੇ ਤੂੰ ਦਿਲ਼ ਨਾ ਤੋੜਦੀ ..
ਪਹਿਚਾਣ ਕਿੱਥੋ ਬਣਾਉਂਦਾ ..
ਜੇ ਤੂੰ ਮੁੱਖ ਨਾ ਮੋੜਦੀ ..
ਤੇਰਾ ਅੱਧ ਰਾਹ ਛੱਡਣਾ ..
ਮੇਰੀ ਮੰਜਿਲ਼ ਨੂੰ ਥਿਆ ਗਿਆ ..
ਮੈਨੂੰ ਤਾਂ ਯਾਰਾ ਤੇਰਾ ਧੋਖਾਂ ਮਸਹੂਰ ਕਰਵਾ ਗਿਆ ..
ਯਾਦ ਤਾਂ ਹੋਣਾ ਜਦ ਸ਼ਿਮਰ ਆਮ ਸ਼ੀ ..
ਮੇਰੇ ਨਾਮ ਨਾਲ਼ ਤੇਰੇ ਨਾਮ ਬਦਨਾਮ ਸ਼ੀ ..
ਤੇਰੇ ਕਹਿਏ ਇਹ ਬੋਲ ..
ਅਮਰਪੁਰਿਆ ਝੂੱਠੇ ਪਾ ਗਿਆ ..
ਮੈਨੂੰ ਤਾਂ ਯਾਰਾ ਤੇਰਾ ਧੋਖਾਂ ਮਸ਼ਹੂਰ ਕਰਵਾ ਗਿਆ ..
ਸਿਮਰ ਨੂੰ ਤੇਰਾ ਨੀ ਧੋਖਾ ਮਸਹੂਰ ਕਰਵਾ ਗਿਆ ..
ਸ਼ਿਮਰ ਸ਼ੰਦੀਲ਼ਾ :fkiss
 
Top