ਯਾਰ ਸਾਨੂੰ ਭੁੱਲ ਗਏ ਨੇ

[Gur-e]

Prime VIP
ਨਾ ਹੀ ਚੁੱਕਦੇ ਨੇ ਫੋਨ ਨਾ ਹੀ ਕਰਦੇ ਨੇ ਸਾਨੂੰ,
ਲੱਗੇ ਮਿਲਣੋ ਵੀ ਅੱਜ ਕੱਲ੍ਹ ਡਰਦੇ ਨੇ ਸਾਨੂੰ,
ਗੱਲ ਦਿਲ ਵਾਲੀ ਦੱਸਦੇ ਨਾ ਖੋਲ ਕੇ , ਓਹ ਕੀਹਦੇ ਉੱਤੇ ਡੁੱਲ੍ਹ ਗਏ ਨੇ,
ਇੰਝ ਲੱਗਦਾ ਕਿਉਂ ਮੈਨੂੰ ਰੱਬਾ ਮੇਰਿਆ, ਕਿ ਯਾਰ ਸਾਨੂੰ ਭੁੱਲ ਗਏ ਨੇ,:pr
by--kulwinder singh
 
smiley32.gif
smiley32.gif
 
Top