ਯਾਰ

dhami_preet

Member
ਸਾਡੇ ਵੈਰੀ ਵੀ ਬਥੇਰੇ ਤੇ ਸਾਡੇ ਯਾਰ ਵੀ ਬਥੇਰੇ

ਕੋਲੇ ਪਿਆਰ ਵੀ ਬੜਾ ਏ ਹਥਿਆਰ ਵੀ ਬਥੇਰੇ

ਸਾਡਾ ਕੰਮ ਨਾ ਕੋਈ ਰੁਕੇ ਭਾਵੇ ਹੋਵੇ ਅੱਧੀ ਰਾਤ

ਸਾਰੇ ਸ਼ਹਿਰ ਵਿੱਚ ਮਿਤਰਾਂ ਦੀ ਪੂਰੀ ਗੱਲ ਬਾਤ
 
Top