ਵਾਵਾਂ ਦੇ ਕਿਹਨੇ ਕਸੀਆਂ ਨੇ ਬੇੜ੍ਹੀਆ ਚੰਦਰੀਆਂ ਇਹ ਰੁੱਤਾਂ ਨੇ ਕਿਹੜੀਆਂ ਭਰੀਆਂ ਸੱਟਾਂ ਆਣ ਕਿਹਣੇ ਚੇੜ੍ਹੀਆਂ ਬੇ ਅਸਰ ਨੇ ਹੌਈਆਂ ਮਿਰਚਾਂ ਫੇਰੀਆਂ ਆਣ ਯਾਦਾਂ ਤੇਰੀਆਂ ਕਿਸੇ ਨੇ ਛੇੜੀਆਂ ਮਲੂਕ ਜਿੰਦਾ ਬੇਰਹਮੀ ਨਾਲ ਦੇੜ੍ਹੀਆਂ ................................ਦਿਲਪ੍ਰੀਤ