ਯਾਦਾਂ ਕਿਸੇ ਦੀਆਂ

Arun Bhardwaj

-->> Rule-Breaker <<--
ਸਾਹਾਂ ਦੇ ਵਿਚ ਵੱਸ ਚੁਕੀਆਂ ਨੇ ਯਾਦਾਂ ਕਿਸੇ ਦੀਆਂ
ਗੁਲਾਬ ਮੇਰੇ ਸਾਭਣ ਅੱਜ ਵੀ,ਕਿਤਾਬਾ ਕਿਸੇ ਦੀਆਂ

ਵੈਸੇ ਸ਼ੋਰ ਸ਼ਰਾਬੇ ਨੇ ਕੁਝ ਸੁਣਨ ਜੋਗਾ ਨੀ ਛੱਡਿਆਂ
ਪਰ ਕੰਨਾਂ ਵਿਚ ਗੂੰਜਦੀਆਂ ਨੇ ਅਵਾਜਾਂ ਕਿਸੇ ਦੀਆਂ

ਇੰਨੇ ਦੁਖ ਮਿਲੇ ਸੀ ਸ਼ਾਇਦ ਮਰ ਮੁੱਕ ਜਾਂਦਾ ਲਾਲੀ
ਸਾਹ ਬਣਕੇ ਲੱਗ ਗਈਆਂ ਖੋਰੇ ਫਰਿਆਦਾਂ ਕਿਸੇ ਦੀਆਂ

written by Lally Apra.........

 
Top