ਯਾਦ ਰਹੂਗਾ

Lally Apra

_love_punjab_love_me_
ਤੇਰੇ ..ਹਰ ..ਇਕ.. ਸਿਤਮ ..ਨੂੰ ..ਭੁੱਲਣ ..ਦੀ ..ਮੈਂ ਕੋਸ਼ਿਸ਼ ਤਾ ਕਰਦਾ ਹਾ
ਪਰ ..ਜੋ..ਤੂੰ ..ਇੰਨੀ.. ਸ਼ਿੱਦਤ ਨਾਲ ਦਿੱਤਾ ਹਰ, ਇਲਜ਼ਾਮ ਤਾ ਯਾਦ ਰਹੂਗਾ

ਉਡੀਕ. ਕਰਦਾ .ਰਿਹਾ ਸੀ ਮੈਂ ਦਿਨ ਰਾਤ ਤੇਰੀ ਪਲਕਾਂ ਆਪਣੀਆਂ ਵਿਛਾਕੇ
ਉਨਾ .ਪਲਕਾਂ .ਨੂੰ .ਹੁੰਝੂਆਂ..ਰੂਪੀ .ਮਿਲਿਆ. ਜੋ, ਇਨਾਮ ਤਾ ਯਾਦ ਰਹੂਗਾ

ਪਤੰਗ ਇਸ਼ਕ਼ ਦੀ ਸੋਚਾ ਦੇ ਅੰਬਰਾਂ ਤੇ ਜੋ ਉੱਡਦੀ ਮਾਣ ਮਹਿਸੂਸ ਕਰਦੀ ਸੀ
ਪਰ..ਡੋਰ .ਦੇ .ਸਾਥ ਛੱਡ ਜਾਣ ਪਿਛੋ ਭਟਕਣ ਦਾ, ਪੈਗਾਮ ਤਾ ਯਾਦ ਰਹੂਗਾ

ਹਾਲੇ ..ਤਕ.. ਵੀ.. ਹੋਸ਼ .ਨਾ .ਆਈ. ਮੇਰੇ .ਸੀਨੇ ਵਿਚ ਵਸਦੇ ਦਿਲ ਚੰਦਰੇ ਨੂੰ
ਜੋ .ਤੇਰੇ. ਕੋਲੋ ਲਾਰਿਆ ਵਾਦਿਆ ਦਾ ਪਲ ਪਲ ਪੀਤਾ ,ਜਾਮ ਤਾ ਯਾਦ ਰਹੂਗਾ

ਤੇਰੇ ..ਮਸ਼ਹੂਰ ਸ਼ਹਿਰ ..ਵਿਚ..ਵੜਨਾ ਸਾਡਾ, ਹੁਣ ਇਕ ਪਾਪ ਜਿਹਾ ਲਗਦਾ
ਕਿਸ .ਸਖਸ਼ .ਕਰਕੇ .ਸਾਡਾ ਹਰ ਕਦਮ ਹੋਇਆਂ ਏ ,ਬਦਨਾਮ ਤਾ ਯਾਦ ਰਹੂਗਾ

ਪਹਿਲੀ ਨਜ਼ਰ ਵਿਚ ਨੈਣਾ ਵਿਚ ਝਲਕਦੀ ਤੇਰੀ 'ਹਾ' ਤਾ ਭੁੱਲ ਜਾਊਗਾ ਲਾਲੀ
ਪਰ ..ਅਖੀਰਲੀ ..ਵਾਰ ..ਦਾ .ਤੇਰਾ ਰੁੱਖੇਪੰਨ ਵਾਲਾ, ਸਲਾਮ ਤਾ ਯਾਦ ਰਹੂਗਾ

................by.......Lally Apra...............
 
Ginni%20Singh.gif
dr.gif
 
Top