ਯਾਦ

ਕਦੇ ਕਹਿੰਦੀ ਹੋਣੀ ਹੁਣ ਤੱਕ ਮੈਨੂੰ ਭੁੱਲ ਗਿਆ ਹੋਣਾ ਆ,

ਕਦੇ ਕਹਿੰਦੀ ਹੋਣੀ ਮੇਰੇ ਬਾਝੋਂ ਰੁਲ ਗਿਆ ਹੋਣਾ ਆ,

ਚਿਣ ਚਿਣ ਮਹਿਲ ਦਲੀਲਾਂ ਵਾਲੇ ਢਾਉਂਦੀ ਹੋਣੀ ਆ....

ਯਾਦ ਜਦੋਂ ਉਹਨੂੰ "ਤਜਿੰਦਰ:bak" ਦੀ ਕਿਤੇ ਆਉਂਦੀ ਹੋਣੀ ਆ......
 
Top