ਯਾਦ

rkorpal

Elite
ਅਸੀਂ ਤੁਰਦੇ ਰਹੇ ਬਿਨਾਂ ਮੰਜਿਲ ਤੋਂ,
ਮੰਜਿਲ ਖੜੀ ਸੀ ਲੰਮਾ ਰਾਹ ਬਣਕੇ
ਜਿੰਨਾ ਰਾਹਾਂ ਨਾਲ ਜੁੜੀਆਂ ਨੇ ਯਾਦਾਂ,
ਰੁੱਖ ਖੜੇ ਨੇ ਉੱਥੇ ਗਵਾਹ ਬਣ ਕੇ
ਜਦੋ ਉਹਨਾਂ ਨੂੰ ਯਾਦ ਆਊ ਸਾਡੀ,
ਉਦੋਂ ਪਏ ਹੋਵਾਗੇ ਕਿਤੇ ਸਵਾਹ ਬਣਕੇ......
 
Top