ਯਾਦ

ਤੇਰੀ ਯਾਦ ਸਤਾਉਂਦੀ ਅੜੀਏ ਕੱਲੇ ਬਹਿ ਬਹਿ ਰੋਨੇਂ ਆਂ
ਜੋ ਪਲ ਨੀ ਮੁੜ ਕੇ ਆਉਣੇ ਉਹਨਾਂ ਪਲਾਂ 'ਚ ਖੋਨੇ ਆਂ
ਹੋ ਜਾਈਏ ਅਸੀਂ ਸੌਖੇ ਜੇ ਮਨ ਸਾਡੇ ਫੇਰਾ ਪਾਵੇਂ ਨਾ
ਸੱਚੀਂ!ਕਿੰਨਾ ਚੰਗਾ ਹੋਵੇ ਜੇ ਤੂੰ ਚੇਤੇ ਆਵੇਂ ਨਾ
 
Top