ਯਕੀਨ

ਖੁਦ ਨੂੰ ਨਹੀ ਆਉਦਾ ਯਕੀਨ ਕਿ ਤੈਨੂੰ ਇੰਨਾਂ ਚਾਹ ਬੈਠੇ,

ਨਾ ਆਪਣੀ ਨਾ ਜੱਗ ਦੀ ਸਭ ਸੁਰਤ ਗੁਵਾ ਬੈਂਠੇ,

ਚੰਗੀ ਭਲੀ ਸੀ ਦੁਨੀਆਂ ਵੱਸਦੀ ਕਿੰਝ ਹੱਥੀ ਕਰ ਤਬਾਹ ਬੈਠੇ,

ਮੰਜਿਲ ਮਿਲਣ ਦਾ ਨਾਮ ਨਹੀ ਕਦਮ ਕਿਸ ਰਾਹੇ ਪਾ ਬੈਠੇ,
 
Top