ਯਕੀਨ

rkorpal

Elite
ਕਦੇ ਫੁੱਲਾਂ ਨੇ ਕਦੇ ਤਾਰਿਆ ਨੇ
ਮੈਨੂੰ ਪੁੱਛਿਆ ਸੱਜਣਾਂ ਸਾਰਿਆ
ਕੀ ਤੈਨੂੰ ਯਕੀਨ ਹੈ, ਉਹਦੇ ਆਉਣ ਦਾ
ਦਿਲ ਹੱਸ ਕੇ ਕਹਿੰਦਾ,
ਮੈਨੂੰ ਤਾਂ ਯਕੀਨ ਹੀ ਨਹੀ ਹੋਇਆ ਉਹਦੇ ਜਾਣ ਦਾ........
 
Top