UNP

ਮੰਨਿਆ ਕਿਸ਼ਤੀ ਡੁੱਬਦੀ

Go Back   UNP > Poetry > Punjabi Poetry

UNP Register

 

 
Old 26-Jul-2012
♥ (ਛੱਲਾ) ♥
 
ਮੰਨਿਆ ਕਿਸ਼ਤੀ ਡੁੱਬਦੀ

ਤਾਂਘ ਓਸਦੀ ਦਿਲ ਮੇਰੇ ਚੋਂ ਮਰਦੀ ਨਹੀਂ,
ਜਿਹਨੂੰ ਮੇਰੇ ਨਾਲ ਕੋਈ ਹਮਦਰਦੀ ਨਹੀਂ,

ਮੇਰੇ ਨੈਣੋਂ ਛਮ ਛਮ ਹੰਝੂ ਵਗਦੇ ਨੇ,
ਅੱਖ ਉਸਦੀ ਦੇਖੀ ਮੈਂ ਕਦੇ ਭਰਦੀ ਨਹੀਂ,

ਮੰਨਿਆ ਕਿਸ਼ਤੀ ਡੁੱਬਦੀ ਕਾਰਨ ਪਾਣੀ ਦੇ,
ਪਰ ਪਾਣੀ ਬਿਨ ਦੇਖੀ ਕਿਸ਼ਤੀ ਤਰਦੀ ਨਹੀਂ,

ਹੱਕ ਕਿਸੇ ਦਾ ਖੋਹਕੇ ਜਦ ਕੋਈ ਖਾਂਦਾ ਹੈ,
ਉਸ ਨੂੰ ਲਗਦੈ ਇਹ ਕੋਈ ਗੁੰਡਾਗਰਦੀ ਨਹੀਂ,

by raj

 
Old 28-Jul-2012
-=.DilJani.=-
 
Re: ਮੰਨਿਆ ਕਿਸ਼ਤੀ ਡੁੱਬਦੀ

wah ji wah !!!

Post New Thread  Reply

« Waheguru Waheguru | ਇਕ ਜਿੱਦ ਮੇਰੀ ਸੀ , »
X
Quick Register
User Name:
Email:
Human Verification


UNP