ਮੰਨਸ਼ੂਬਾ ਡੇਕ

ਲ਼ੋਕ ਨੂੰ ਤਾਂਗ ਵਕਤ ਦੀ
ਅਸੀ ਮੰਨਸ਼ੂਬਾ ਡੇਕ ਕਰ ਰੱਖ ਲ਼ੈਣਾ
ਉਦੋ ਰਾਤ ਤੇ ਦਿਨ ਵੀ ਹੋਉ ਸਾਡਾ
ਜਦ ਮੁੱਠੀਆਂ ਚ ਅਸੀ ਸੂਰਜ ਡੱਕ ਲੈਣਾ
ਸ਼ਿਮਰ ਸੰਦੀਲ਼ਾ:fkiss
 
Top