ਮੰਦੜਾ ਹਾਲ

Arun Bhardwaj

-->> Rule-Breaker <<--
ਕੁਝ ਇਸ ਤਰਾ ਦਾ ਹੁਣ ਮੰਦੜਾ ਹਾਲ ਸਾਡਾ ਕੀਤਾ ਮੁਹੱਬਤ ਨੇ

ਨਾਲੇ ਸਾਨੂੰ ਦਿੱਤਾ ਨਾਲੇ ਆਪ ਜਹਿਰ ਪਿਆਲਾ ਪੀਤਾ ਮੁਹੱਬਤ ਨੇ

ਲਾਲੀ ਸਾਨੂੰ ਸਮਝ ਨਾ ਆਵੇ ਇਸਨੂੰ ਅਸੀਂ ਚੰਗਾ ਕਹੀਏ ਜਾ ਮਾੜਾ

ਆਪੇ ਜਖਮ ਦੇਕੇ ਗਹਿਰਾ ਫਿਰ ਆਪੇ ਜਖਮ ਸੀਤਾ ਮੁਹੱਬਤ ਨੇ..

written by............( Lally Apra ).
 
Top