ਮੰਜ਼ਿਲ

Arun Bhardwaj

-->> Rule-Breaker <<--
ਖੋਰੇ ਕੀ ਅਸਾਡੀ ਮੰਜ਼ਿਲ
ਜੋ ਅਸੀ ਤੁਰਦੇ ਜਾ ਰਹੇ ਆਂ
ਖੋਰੇ ਕੀ-ਕੀ ਰਾਹ ਵਿਚ ਮੋੜ
ਜੋ ਅਸੀ ਮੁੜਦੇ ਜਾ ਰਹੇ ਆਂ
ਰਾਹੀਂ ਵਿਛਿਆ ਭਖੜਾ ਦਾ ਢੇਰ
ਫਿਰ ਕਿਓਂ ਅਸੀਂ ਤੁਰਦੇ ਜਾ ਰਹੇ ਆਂ
ਕਿਤੇ ਲਗਦੀ ਨਾ ਹੁੰਦੀ ਸਵੇਰ
ਫਿਰ ਕਿਓਂ ਅਸੀਂ ਤੁਰਦੇ ਜਾ ਰਹੇ ਆਂ !!




By:- Satnam Kaur "MeriRooh"
 
Top