ਮੰਗਤੀ

Saini Sa'aB

K00l$@!n!
ਸੋਚਿਆ ਤੇਰੇ ਹੱਥਾਂ ਤੇ ਵਾਹ ਦਿਆਂ ਆਪਣੇ ਕਰਮਾਂ ਦੀਆਂ ਲਕੀਰਾਂ
ਪਰ ਮੈਨੂੰ ਆਪਣੀਆਂ ਲਕੀਰਾਂ ਹੀ ਧੁੰਦਲੀਆਂ ਜਾਪੀਆਂ

ਸੋਚਿਆ ਤੇਰੇ ਮੱਥੇ ਤੇ ਲਿਖ ਦਿਆਂ ਆਪਣੇ ਨਸੀਬ
ਪਰ ਮੈਨੂੰ ਆਪਣੇ ਨਸੀਬਾਂ ਤੇ ਹੀ ਸ਼ੱਕ ਹੋਣ ਲੱਗੀ

ਸੋਚਿਆ ਤੇਰੇ ਗਲੇ ਵਿਚ ਪਾ ਦਿਆਂ ਆਪਣੀਆਂ ਸਧਰਾਂ ਦਾ ਹਾਰ
ਪਰ ਮੈਨੂੰ ਇਸ ਵਿਚ ਫੁੱਲਾਂ ਨਾਲੋ ਵੱਧ ਕੰਡੇ ਮਹਿਸੂਸ ਹੋਏ


ਭੂਵਿੰਦਰ ਕੌਰ ਗਿੱਲ – ਐਡਮੰਟਨ, ਕੈਨੇਡਾ

ਸੋਚਿਆ ਕੀ ਫਰਕ ਹੈ ਤੇਰੇ ਤੇ ਮੇਰੇ ਵਿਚ?
ਤੂੰ ਸੜਕ ਦੇ ਕਿਨਾਰੇ ਹੱਥ ਫੈਲਾਈ ਖੜਾ ਹੈਂ
ਤੇ ਮੈਂ ਆਪਣੇ ਇਸ਼ਟ ਅੱਗੇ ਝੋਲੀ ਫੈਲਾਈ

ਤੂੰ ਵੀ ਇੱਕ ਮੰਗਤਾ।
ਮੈਂ ਵੀ ਇੱਕ ਮੰਗਤੀ


- ਭੂਵਿੰਦਰ ਕੌਰ ਗਿੱਲ – ਐਡਮੰਟਨ, ਕੈਨੇਡਾ
 
ਸੋਚਿਆ ਕੀ ਫਰਕ ਹੈ ਤੇਰੇ ਤੇ ਮੇਰੇ ਵਿਚ?
ਤੂੰ ਸੜਕ ਦੇ ਕਿਨਾਰੇ ਹੱਥ ਫੈਲਾਈ ਖੜਾ ਹੈਂ
ਤੇ ਮੈਂ ਆਪਣੇ ਇਸ਼ਟ ਅੱਗੇ ਝੋਲੀ ਫੈਲਾਈ
 
Top