ਮੌਤ ਨੂੰ

ਮੌਤ ਨੂੰ ਛੂਹਵਣ ਨਾ ਜੰਮਣ ਤੋਂ ਪਹਿਲਾਂ ਧੀਆਂ ਇਹ,
ਕੌਣ ਬੰਨੂੰ ਫਿਰ ਰੱਖੜੀ, ਕੌਣ ਸਜਾਊ ਤੀਆਂ ਇਹ,
ਮਾਂ,ਭੈਣ ਤੇ ਧੀ ਦੇ ਰਿਸ਼ਤੇ, ਬਣ ਮਿਲਦੇ ਰਹਿਣ ਖਿਤਾਬ,
ਇਹੋ ਮੇਰਾ ਖੁਆਬ ਦੋਸਤੋ ਇਹੋ ਮੇਰਾ ਖੁਆਬ.......
 

#m@nn#

The He4rt H4ck3r
ਬਹੁਤ ਵਧੀਆ :wah....

ਰੱਬ ਕਰੇ ਛੇਤੀ ਓਹ ਲੋਕ ਸਮਝ ਜਾਣ ਜੋ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ .... ਤੇ ਕੁੜੀਆਂ ਨੂੰ ਵੀ ਦੁਨੀਆ ਵੇਖਣ ਦਾ ਹੱਕ ਦੇਣ ..:pr
 
Top