ਮੋੜਾਂ ਤੇ ਸੀ ਖੜ੍ਹਨਾਂ ਛੱਡਤਾ

ਮੋੜਾਂ ਤੇ ਸੀ ਖੜ੍ਹਨਾਂ ਛੱਡਤਾ,
ਕੋਠੇ ਤੇ ਸੀ ਚੜ੍ਹਨਾਂ ਛੱਡਤਾ
ਫੇਸਬੁੱਕ ਤੇ ਅਕਾਉਂਟ ਬਣਾ ਕੇ,
ਯਾਰਾਂ ਨੇ ਸੀ ਪੜ੍ਹਨਾ ਛੱਡਤਾ

ਬੱਚੇ ਜਹੇ ਏਸ ਲੈਪਟੌਪ ਨੇ ਮਿੱਤਰਾਂ ਨੂੰ ਸੀ ਕੰਮ ਲਾ ਤਾ
ਇੰਟਰਨੈੱਟ ਤੋਂ ਪੱਟੀ ਹੋਈ ਨੇ, ਜਿੰਦਗੀ ਦਾ ਗਮ ਲਾ ਤਾ...munish..


 
Top