ਮੋਹ

Tejjot

Elite
ਉਹ ਤਾਂ ਭੁੱਲ ਗਈ ਪਰ ਮੈਂ ਨਾ ਭੁੱਲਿਆ
ਮੇਰੀ ਆਸ ਦਾ ੧ ੧ ਕਤਰਾ ਹੰਝੂਆਂ ਚ ਜਾ ਘੁੱਲਿਆ
ਸੀ ਦਿਲੋ ਪਿਆਰ ਉਹਨੇ ਵਿਸਾਰ ਦਿੱਤਾ
ਵਿਛੋੜੇ ਉਹਦਿਆਂ ਨੇ ਦਿਨੋ ਦਿਨੀ ਮਾਰ ਦਿੱਤਾ
ਝੂੱਠਾ ਜਿਹਾ ਹੌਸਲਾ ਦਿਲ ਨੂੰ ਦੇ ਛੱਡੀ ਦਾ
ਹੋਵੇ ਜਿਹ ਨਾਲ ਮੋਹ ਤੇਜੀ ਦਿਲੋਂ ਨੀ ਕੱਢੀ ਦਾ @ਤੇਜੀ
 
Top