ਰੱਬਾ ਤੇਥੋਂ ਮੌਤ ਮੰਗਾਂ ਕੇ ਮੰਗਾਂ ਯਾਰਾਂ ਦੀ ਯਾਰੀ ਨੂੰ, ਹੁਣ ਉਹਦੇ ਮੈ ਪਿਆਰ ਨੂੰ ਭੁੱਲਾਂ ਕੇ ਭੁੱਲਾਂ ਠੋਕਰ ਮਾਰੀ ਨੂੰ, ਦਿਲ ਵਿੱਚ ਹੁਣ ਮੈ ਤੈਨੂੰ ਰੱਖਾਂ ਕੇ ਰੱਖਾਂ ਜਾਨੋ ਪਿਆਰੀ ਨੂੰ !!