ਮੈ ਹਾਰ ਜਾਵਾ ਇਹ ਇਸ਼ਕ ਦੀ ਖੇਡ

Mandeep_Kalsi

Mandeep Kalsi
ਮੈ ਹਾਰ ਜਾਵਾ ਇਹ ਇਸ਼ਕ ਦੀ ਖੇਡ,
ਤੈਨੂੰ ਜਿਤਾਉਣ ਦਾ ਜੀਅ ਕਰਦਾ !!!

ਜਿੰਦਗੀ ਦੀ ਹਰ ਪਿਆਰੀ ਰਾਤ,
ਤੇਰੇ ਨਾਲ ਬਿਤਾਉਣ ਨੁੰ ਜੀਅ ਕਰਦਾ !!!

ਰੱਬਾ ਛੇਤੀ ਠੰਡ ਕਰਦੇ,
ਮੇਰਾ ਜੱਫੀਆ ਪਾਉਣ ਨੁੰ ਜੀਅ ਕਰਦਾ !!!
 

Attachments

  • 318325_271298606239338_188331524536047_725793_1036996120_n.jpg
    318325_271298606239338_188331524536047_725793_1036996120_n.jpg
    53.9 KB · Views: 303
Top