UNP

ਮੈਲੀ ਜਿਹੀ ਸਿਆਲ

Go Back   UNP > Poetry > Punjabi Poetry

UNP Register

 

 
Old 12-Mar-2010
[Hardeep]
 
ਮੈਲੀ ਜਿਹੀ ਸਿਆਲ

ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ ,
ਸੂਰਜ ਦੇ ਚੜਹਨ 'ਚ' ਹਾਲੇ ਬੜੀ ਦੇਰ ਸੀ ,
ਯਾਰ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ ,
ਮੇਰੇ ਨੈਣਾਂ ਵਿੱਚ ਹੰਝੂ ਤੇ ਹਨਰੇ ਸੀ ,
ਹਾਲੇ ਤੀਕ ਨੈਣਾਂ ਵਿੱਚ ਮਾੜੀ ਮਾੜੀ ਗਹਿਰ ਏ ,
ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈਰ ਏ |

 
Old 12-Mar-2010
dc16
 
Re: ਮੈਲੀ ਜਿਹੀ ਸਿਆਲ

nice...

 
Old 26-May-2010
.::singh chani::.
 
Re: ਮੈਲੀ ਜਿਹੀ ਸਿਆਲ

nice tfs........

Post New Thread  Reply

« asi aine v marre nai..... | ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ »
X
Quick Register
User Name:
Email:
Human Verification


UNP